ਪੰਜਾਬ ਦਾ ਨਾਮ ਪੰਜ ਦਰਿਆਂਵਾਂ ਤੋਂ ਰੱਖਿਆ ਗਿਆ ਕਿਉਂਕਿ ਪਾਣੀ ਨੂੰ ਆਬ ਵੀ ਕਹਿੰਦੇ ਨੇ ਅਤੇ ਪੰਜ ਦਰਿਆ ਹੋਣ ਕਾਰਨ ਇਸਦਾ ਨਾਮ ਪੰਜ-ਆਬ ਰੱਖਿਆ ਗਿਆ। ਪੰਜਾਬ ਵਿਚ ਬੋਲੀ ਜਾਂਦੀ ਭਾਸ਼ਾ ਦਾ ਨਾਮ ਪੰਜਾਬੀ ਹੈ। ਪਰ ਹੁਣ ਸਵਾਲ ਇਹ ਹੈ ਕਿ ਅੱਜ ਦੇ ਪੰਜਾਬ ਵਿਚ ਪੰਜ ਦਰਿਆ ਕਿਥੇ ਹਨ ?? ਅੱਜ ਦੇ ਪੰਜਾਬ ਵਿਚ ਪੰਜਾਬੀ ਬੋਲਣ ਉੱਪਰ ਸਕੂਲ ਕਾਲਜ ਵਾਲੇ ਬੱਚਿਆਂ ਨੂੰ ਜੁਰਮਾਨਾ ਲਗਾਉਣ ਲੱਗ ਗਏ ਹਨ , ਆਖਿਰ ਕਿਉਂ ?? ਕਿਉਂ ਪੰਜਾਬ ਨੂੰ ਖ਼ਤਮ ਕਰਨ ਤੇ ਲੱਗਿਆਂ ਹੋਈਆਂ ਨੇ ਇਹ ਗੰਦੀਆਂ ਸਰਕਾਰਾਂ ?? ਵੀਡੀਉ ਦੇਖੋ ਸਭ ਸਮਝ ਆ ਜਾਊ !!
No comments:
Post a Comment